Punjabi Status & Quotes in Punjabi
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ,
ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ..!!
ਗਲਤੀ ਇੱਕ ਵਾਰ ਹੁੰਦੀ ਸੱਜਣਾ,
ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ..!!
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ,
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ..!!
ਉਹ ਗੱਲਾਂ ਗੱਲਾਂ ਚ ਏਨਾ ਮੋਹ ਲੈਂਦਾ,
ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ..!!
ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ,
ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ..!!
ਸਾਡਾ ਕੀ ਕਰ ਲੈਣਾਂ ਦੱਸ ਤੰਗੀਆਂ ਤੇ,
ਰੋਕਾਂ ਨੇ ਪਿੰਡਾਂ ਦੇ ਮੁੰਡੇ ਕਾਹਦੇ ਬਰਛੇ ਦੀਆਂ ਨੋਕਾਂ ਨੇ..!!
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ..!!
ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ,
ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ..!!
ਵੈਸੇ ਤਾਂ ਬਹੁਤ ਕੁਝ ਹੈ ਜ਼ਿੰਦਗੀ ਚ,
ਬਸ ਜੋ ਦਿਲੋਂ ਸਾਨੂੰ ਚਾਹੇ ਓਸੇ ਦੀ ਕਮੀ ਹੈ..!!
ਦਿਨੋ ਦਿਨ ਜਾਂਦਾ ਏ ਗ੍ਰਾਫ ਅੱਪ ਚੜਦਾ,
ਫੁੱਲ ਮੌਜ ਲੁੱਟੀਦੀ ਏ ਰਹੇ ਜੱਗ ਸੜਦਾ..!!
ਜ਼ਿੰਦਗੀ ਦਾ ਟੇਢਾ ਚਲੇ face ਅੱਜ ਕੱਲ,
ਮੇਰੀ ਲੱਗੀ ਆਪਣੇ ਨਾਲ race ਅੱਜ ਕੱਲ..!!
ਜੋੜੀਆਂ ਬਣਾਵੇ ਰੱਬ ਨੀ,
ਜੋੜ ਤਾਂ ਖੁਰਾਕ ਮੰਗਦੇ..!!
ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ,
VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!
ਤੇਰੇ ਲਈ ਕੀ-ਕੀ ਸਹਿੰਦੀ ਵੇ ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..!!
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,
ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ..!!
ਦੋਸਤੀ ਬੀ ਹੋ, ਰੰਜ਼ਿਸ ਬੀ ਹੋ,
ਮੁਝੇ ਏਸਾ ਹੁਨਰ ਨਹੀਂ ਆਤਾ..!!
ਦਿਲ ਤੇ ਲੱਗੀ ਏ, ਹੱਲ ਕਰ ਲੈਨੇ ਆ,
ਕੋਈ ਗੱਲ ਆ ਤਾਂ ਦੱਸ ਗੱਲ ਕਰ ਲੈਨੇ ਆਂ..!!
ਜੇ ਤੂੰ ਰੱਖੇਗੀ ਬਨਾ ਕੇ ਰਾਜਾ ਦਿਲ ਦਾ
ਵਾਂਗ ਰਾਣੀਆ ਦੇ ਰੱਖਿਆ ਕਰੂ
ਮੰਨਿਆ k ASLA ਜਰੂਰੀ ਜੰਗ ਲਈ
ASLE TO ਪਹਿਲਾ ਚੰਗੇ YAAR ਚਾਹੀਦੇ..!!
ਦੁਨੀਆਂ ਦਾ ਬੋਝ ਦਿਲ ਤੋਂ ਉਤਾਰ ਕੇ
ਨਿੱਕੀ ਜਿਹੀ ਜਿੰਦਗੀ ਨੂੰ ਖੁਸ਼ ਹੋ ਕੇ ਮਾਣੀ ਦਾ..!!
ਥੋੜਾ ਨੀ ਮੈਂ ਸਾਰਾ ਹੀ ਆਂ,
ਸਿਰੋਂ ਪੈਰਾਂ ਤਾਕੱ ਮਾੜਾ ਹੀ ਆਂ..!!
ਰੜਕਦਾ ਤਾਂ ਉਹਨਾਂ ਨੂੰ ਹਾਂ ਮੈਂ ਜਿਥੇ ਝੁਕਦਾ ਨੀ,
ਜ੍ਹਿਨਾਂ ਨੂੰ ਮੈਂ ਚੰਗਾ ਲੱਗਦਾ ਓ ਕਿਤੇ ਝੁੱਕਣ ਨੀ ਦਿੰਦੈ..!!
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ,
ਮੰਜ਼ਿਲ ਦੀ ਕੀ #ਔਕਾਤ ਕੇ ਸਾਨੂੰ ਨਾ ਮਿਲੇ..!!
ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਤੇ ਆ,
ਉਹ ਗੱਲ ਵੱਖਰੀ ਆ,
ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ,
ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!
ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ,
ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ..!!
ਸਿਰ ਤੇ ਰੱਖੀ ਓਟ ਮਾਲਕਾ ਦੇਵੀ ਨਾ ਕੋਈ ਤੋਟ ਮਾਲਕਾ,
ਚੜਦੀ ਕਲਾ ਸਿਰਹਾਣੇ ਰੱਖੀ ਦਾਤਾ ਸੁਰਤ ਟਿਕਾਣੇ ਰੱਖ..!!
ਜਦੋਂ ਸਬਰ ਕਰਨਾ ਆਜੇ ਨਾ ਦਿਲਾ,
ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ..!!
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ,
ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ..!!
ਲੋਕੀ ਕਹਿੰਦੇ ਸੜ ਨਾ ਰੀਸ ਕਰ,
ਪਰ ਆਪਾ ਕਹੀਦਾ ਸੜੀ ਜਾ, ਰੀਸ ਤਾਂ ਤੇਥੋਂ ਹੋਣੀ ਨੀ..!!
ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,
ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ..!!